Sunday, November 24, 2019

Learn English, Punjabi & Hindi Typing. Computer Basic (Microsoft Word, Excel, Power Point).


ਸਾਡੇ ਸੈਂਟਰ ’ਤੇ ਪੰਜਾਬੀ (ਰਾਵੀ ਤੇ ਅਸੀਸ), ਅੰਗਰੇਜ਼ੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਕੰਪਿਊਟਰ ਟਾਈਪ ਬਹੁਤ ਹੀ ਵਧੀਆ ਢੰਗ ਨਾਲ ਸਿਖਾਈ ਜਾਂਦੀ ਹੈ| ਸਾਡੇ ਸੈਂਟਰ ਤੋਂ ਟਾਈਪ ਸਿੱਖ ਕੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਵੱਖ-ਵੱਖ ਸਰਕਾਰੀ ਅਦਾਰਿਆਂ ਵਿੱਚ ਨੌਕਰੀ ਪ੍ਰਾਪਤ ਕਰ ਚੁੱਕੇ ਹਨ| ਜੇਕਰ ਤੁਸੀਂ ਵੀ ਟਾਈਪ ਸਿੱਖਣ ਦੇ ਇੱਛੁਕ ਹੋ ਤਾਂ ਇੱਕ ਵਾਰ ਜ਼ਰੂਰ ਸਾਡੇ ਸੈਂਟਰ ਤੇ ਆਓ| ਸਾਡੇ ਕੋਲ ਤੁਸੀਂ ਸਰਕਾਰੀ ਨੌਕਰੀਆਂ, ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿੱਚ ਦਾਖਲੇ ਲਈ ਆਨਲਾਈਨ ਫਾਰਮ ਭਰਵਾ ਸਕਦੇ ਹੋ| ਇਸ ਤੋਂ ਇਲਾਵਾ ਸਾਡੇ ਕੋਲ ਤੁਸੀਂ ਡਾਟਾ ਐਂਟਰੀ ਵਰਕ ਅਤੇ ਰਿਸਰਚ ਪ੍ਰੋਜੈਕਟ ਵੀ ਤਿਆਰ ਕਰਵਾ ਸਕਦੇ ਹੋ|
ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ।
ਮੋਬਾਇਲ ਨੰਬਰ - 98763-50264
ਈ-ਮੇਲ - qualitycomputerinternet@gmail.com

No comments:

Post a Comment